12/11/2023
ਸਾਡੇ ਵੱਲੋਂ ਆਪ ਜੀ ਨੂੰ ਅਤੇ ਆਪ ਜੀ ਦੇ ਪੂਰੇ ਪਰਿਵਾਰ ਨੂੰ *ਦੀਵਾਲੀ* ਅਤੇ *ਬੰਦੀ ਛੋੜ ਦਿਵਸ* ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਇਹ ਦਿਵਾਲੀ ਤੁਹਾਡੀ ਅਤੇ ਤਹਾਡੇ ਪਰਿਵਾਰ ਦੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਦਾ ਚਾਨਣ ਲੈ ਕੇ ਆਵੇ। ਤੁਹਾਡੇ ਅਤੇ ਤਹਾਡੇ ਪਰਿਵਾਰ ਵਿੱਚ ਗਿਆਨ ,ਖੁਸ਼ੀਆਂ, ਤਰੱਕੀਆਂ ਅਤੇ ਸੁੱਖ ਦੇ ਦੀਵੇ ਹਮੇਸ਼ਾਂ ਜਗਦੇ ਰਹਿਣ, ਪਰਮਾਤਮਾ ਹਮੇਸ਼ਾਂ ਤੰਦਰੁਸਤੀ 'ਤੇ ਚੜ੍ਹਦੀਕਲਾ 'ਚ ਰੱਖੇ। 👏