Department of Sri Guru Granth Sahib Studies, Akal University

  • Home
  • Department of Sri Guru Granth Sahib Studies, Akal University

Department of Sri Guru Granth Sahib Studies, Akal University Akal University was established to provide worldly knowledge to the students in an spiritual environment.

The Department of Sri Guru Granth Sahib Studies was established in the session 2015-16

ਅਕਾਲ ਯੂਨੀਵਰਸਿਟੀ ਦੀ ਵਿਦਿਆਰਥਣ ਮਨਜਿੰਦਰ ਕੌਰ ਦੀ ਸਫਲਤਾ ਦੀ ਕਹਾਣੀ...                                                            ...
10/05/2023

ਅਕਾਲ ਯੂਨੀਵਰਸਿਟੀ ਦੀ ਵਿਦਿਆਰਥਣ ਮਨਜਿੰਦਰ ਕੌਰ ਦੀ ਸਫਲਤਾ ਦੀ ਕਹਾਣੀ...

Meet our achiever Manjinder Kaur who made it big with determination and smart work. Manjinder Kaur is set to pursue a Ph.D. from the University of North

On the Day of convocation. In the line of students from left to right Hardeep Singh, Manmohan Singh, Pushpinder Singh, A...
09/05/2023

On the Day of convocation. In the line of students from left to right Hardeep Singh, Manmohan Singh, Pushpinder Singh, Akbal Singh, Satnam Singh, Jaspreet Singh, Gurlal Singh and Karanvir Singh. On the chairs from left Dr. Parminder Singh, Dr. Tarsem Singh and Prof. Bir bikram Singh.

Akbal Singh Student of B.A. Hons. SGGS Department of Sri Guru Granth Sahib Studies, Akal University
08/05/2023

Akbal Singh Student of B.A. Hons. SGGS Department of Sri Guru Granth Sahib Studies, Akal University

From Shaky Legs to Confident Speaker: Akal University Helped Iqbal Singh Overcome Fear of Public SpeakingJoin us on this inspiring journey as Iqbal Singh, an...

ਬੀ.ਏ. ਆਨਰਜ਼ (ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ)Batch: 2018-21)
02/08/2022

ਬੀ.ਏ. ਆਨਰਜ਼ (ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ)
Batch: 2018-21)

26/07/2022

ਸਬਰ

ਮਨ ਨੂੰ ਜਾਬਤੇ ਵਿਚ ਰੱਖਣਾ ਹੈ। ਵਰਤਮਾਨ ਵਿਚ ਸਬਰ ਦੀ ਅਹਿਮੀਅਤ ਹੋਰ ਵਧ ਗਈ ਹੈ। ਬੇਸਬਰੀ ਬੰਦੇ 'ਤੇ ਭਾਰੂ ਹੈ। ਸਬਰ ਦਾ ਸਰੋਕਾਰ ਕੇਵਲ ਧਨ/ਪੈਸੇ ਨਾਲ ਨਹੀਂ ਬਲਕਿ ਹਰ ਉਸ ਵਰਤਾਰੇ ਨਾਲ ਹੈ, ਜਿਸ ਦਾ ਸੰਬੰਧ ਮਨੁੱਖ ਨਾਲ ਹੈ। ਸੋਸ਼ਲ ਮੀਡੀਆ ਦੇ ਦੌਰ ਵਿਚ ਮਨ ਨੂੰ ਕਾਬੂ ਵਿਚ ਰੱਖਣਾ, ਇਕ ਪਾਗਲ ਇਨਸਾਨ ਨੂੰ ਕਾਬੂ ਕਰਨ ਬਰਾਬਰ ਹੈ। ਅਸੀਂ ਉਤੇਜਤ ਹੋ ਕੇ ਸਬਰ ਖੋ ਬੈਠਦੇ ਹਾਂ। ਪ੍ਰਸ਼ਨ, ਉਤਰ ਅਤੇ ਪ੍ਰਤੀਉਤਰ ਦੇ ਜਾਲ ਵਿਚ ਫਸ ਜਾਂਦੇ ਹਨ, ਜਿਸ ਦਾ ਕੋਈ ਅੰਤ ਨਹੀਂ। ਬਜਾਰੂ ਚਟਪਟੇ, ਮਸਾਲੇਦਾਰ ਅਤੇ ਸੁਆਦਲੇ ਖਾਣੇ ਸਾਡੀ ਜੀਭ ਦਾ ਸਬਰ ਪਰਖਦੇ ਹਨ। ਅਸੀਂ ਸਬਰ ਖੋ ਬੈਠਦੇ ਹਾਂ। ਦੇਹ ਰੋਗੀ ਬਣ ਜਾਂਦੀ ਹੈ। ਬੰਦੇ ਦੀ ਪੈਸੇ ਲਈ ਦੌੜ-ਭੱਜ ਅਤੇ ਦਿਖਾਵਾਪ੍ਰਸਤੀ ਤੁਲਨਾ ਵਿਚ ਹੈ। ਮਨੁੱਖ ਇਕ ਦੂਜੇ ਤੋਂ ਅੱਗੇ ਲੰਘਣਾ ਚਹੁੰਦਾ ਹਾਂ। ਬਾਬਾ ਫਰੀਦ ਕਹਿੰਦੇ ਹਨ ਕਿ ਜਿਹੜਾ ਬੰਦਾ ਸਬਰ ਰੱਖਣਾ ਸ਼ੁਰੂ ਕਰ ਦਿੰਦਾ ਹੈ, ਉਸਦਾ ਦਿਲ ਦਰਿਆ ਵਰਗਾ ਹੋ ਜਾਂਦਾ ਹੈ, ਉਸ ਦੇ ਅੰਦਰੋਂ ਤੰਗ-ਦਿਲੀ ਖਤਮ ਹੋ ਜਾਂਦੀ ਹੈ।

ਸਬਰੁ ਏਹੁ ਸੁਆਉ ਜੇ ਤੂ ਬੰਦਾ ਦਿੜੁ ਕਰਹਿ॥
ਵਧਿ ਥੀਵਹਿ ਦਰੀਆਉ ਟੁਟਿ ਨ ਥੀਵਹਿ ਵਾਹੜਾ॥ (ਗੁ.ਗ੍ਰੰ.ਸਾ. 1383)

24/07/2022
12/03/2022
ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ  ਅੱਜ ਮਿਤੀ ੦੭.੦੯.੨੦੨੧ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦ...
07/09/2021

ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਅੱਜ ਮਿਤੀ ੦੭.੦੯.੨੦੨੧ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ. ਵਿਦਿਆਰਥੀਆਂ ਦੁਆਰਾ ਦਰਬਾਰ ਸਾਹਿਬ ਵਿਚ ਸ਼ਬਦ ਕੀਰਤਨ ਕੀਤਾ ਗਿਆ. ਬਾਅਦ ਵਿਚ ਵਿਦਿਆਰਥੀ ਮਨਮੋਹਨ ਸਿੰਘ ਕਰਨਵੀਰ ਸਿੰਘ ਗੁਰਦੀਪ ਸਿੰਘ ਇਕਬਾਲ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਭਿੰਨ ਪੱਖਾਂ ਉਪਰ ਆਪਣੇ ਵਿਚਾਰ ਸਾਂਝੇ ਕੀਤੇ. ਵਿਭਾਗ ਦੇ ਮੁਖੀ ਡਾ ਤਰਸੇਮ ਸਿੰਘ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਵਰਤਮਾਨ ਵਿਸ਼ਵ ਪ੍ਰਾਸੰਗਿਕਤਾ ਤੋੰ ਜਾਣੂ ਕਰਵਾਇਆ.

ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ ਧਰਮ ਅਧਿਐਨ ਜਾਂ ਸਿਖ ਅਧਿਐਨ ਵਿਚ ਰੁਚੀ ਰੱਖਣ ਵਾਲੇ ਵਿਦਿਆਰਥ...
05/06/2021

ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ ਧਰਮ ਅਧਿਐਨ ਜਾਂ ਸਿਖ ਅਧਿਐਨ ਵਿਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ। ਜਿਹੜੇ ਵਿਦਿਆਰਥੀ ਕਥਾਵਾਚਕ, ਕੀਰਤਨ, ਪ੍ਰਚਾਰਕ ਜਾਂ ਧਰਮ ਅਧਿਐਨ ਦੇ ਖੇਤਰ ਵਿਚ ਅਕਾਦਮਿਕ ਸਿਖਿਆ ਲੈਣ ਦੇ ਇਛੁਕ ਹਨ। ਉਹ ਬੀ.ਏ. ਆਨਰਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਚ ਦਾਖਲਾ ਲੈ ਕੇ ਆਪਣਾ ਕੈਰੀਅਰ ਬਣਾ ਸਕਦੇ ਹਨ। ਦਾਖਲੇ ਲਈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ: 9807502020

Address

Rama Road

151302

Opening Hours

Monday 09:00 - 16:00
Tuesday 09:00 - 16:00
Wednesday 09:00 - 16:00
Thursday 09:00 - 16:00
Friday 09:00 - 16:00

Alerts

Be the first to know and let us send you an email when Department of Sri Guru Granth Sahib Studies, Akal University posts news and promotions. Your email address will not be used for any other purpose, and you can unsubscribe at any time.

  • Want your university to be the top-listed University?

Share