Distt. Institute of Education & Training Sheikhupur, Kapurthala

Distt. Institute of Education & Training Sheikhupur, Kapurthala This institution provides pre-service & in-sevice training for the elementary teachers

District TLM Fest was celebrated in the DIET. Students prepared TLM's of all the teaching subjects. An exhibition was or...
07/11/2025

District TLM Fest was celebrated in the DIET. Students prepared TLM's of all the teaching subjects. An exhibition was organized in the DIET. Out of all the TLMs, three were selected for the STATE LEVEL TLM FEST.

ਅੱਜ ਮਿਤੀ 06/11/2025 ਨੂੰ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ (ਕਪੂਰਥਲਾ) ਵਿੱਚ ਪ੍ਰਿੰਸੀਪਲ ਸ੍ਰੀਮਤੀ ਸਪਨਾ ਗੁਪਤਾ ਦੀ ਅਗਵਾਈ ਹੇਠ ...
06/11/2025

ਅੱਜ ਮਿਤੀ 06/11/2025 ਨੂੰ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ (ਕਪੂਰਥਲਾ) ਵਿੱਚ ਪ੍ਰਿੰਸੀਪਲ ਸ੍ਰੀਮਤੀ ਸਪਨਾ ਗੁਪਤਾ ਦੀ ਅਗਵਾਈ ਹੇਠ ਡਿਸਲੈਕਸੀਆ ਬਾਰੇ ਸਰਗਰਮੀਆਂ ਕੀਤੀਆਂ ਗਈਆਂ। ਸਭ ਤੋਂ ਪਹਿਲਾਂ ਸੰਸਥਾ ਦੇ ਪੰਜਾਬੀ ਲੈਕਚਰਾਰ ਸ੍ਰੀਮਤੀ ਸੁਰਜੀਤ ਕੌਰ ਨੇ ਸਿਖਿਆਰਥੀਆਂ ਨੂੰ ਇਸ ਬਿਮਾਰੀ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਲੈਕਚਰਾਰ ਸ੍ਰੀ ਹਰਵਿੰਦਰ ਭੰਡਾਲ ਨੇ ਸਿਖਿਆਰਥੀਆਂ ਨੂੰ ਇਸ ਸੰਬੰਧੀ ਫਿਲਮ ‘ਤਾਰੇ ਜ਼ਮੀਂ ਪਰ’ ਦੇਖਣ ਦੀ ਸਲਾਹ ਦਿੱਤੀ। ਸਿਖਿਆਰਥੀਆਂ ਨੇ ਇਸ ਸੰਬੰਧੀ ਕੁਝ ਪੋਸਟਰ ਵੀ ਤਿਆਰ ਕੀਤੇ। ਇਸ ਪਿੱਛੋਂ ਉਹਨਾਂ ਨੇ ‘Walk for Dyslexia’ ਦਾ ਆਯੋਜਨ ਕੀਤਾ । ਸਾਰੇ ਸਿਖਿਆਰਥੀ ਪ੍ਰਿੰਸੀਪਲ ਅਤੇ ਡਾਇਟ ਫੈਕਲਟੀ ਦੀ ਅਗਵਾਈ ਹੇਠ ਹੋਈ ਇਸ ‘ਵਾਕ’ ਵਿੱਚ ਸ਼ਾਮਿਲ ਹੋਏ ਅਤੇ ਉਹਨਾਂ ਨੇ ਆਲ ਲੋਕਾਂ ਨੂੰ ਧਿਆਨ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ। ਇਸ ‘ਵਾਕ’ ਵਿੱਚ ਲੈਕਚਰਾਰ ਨੀਲਮ ਵਰਮਾ, ਅਸਿਸਟੈਂਟ ਮੈਂਟਰ ਰਜਨੀ ਵਾਲੀਆ ਅਤੇ ਰੁਪਿੰਦਰ ਕੌਰ ਵੀ ਸ਼ਾਮਿਲ ਹੋਏ।

First three days phase of 5 day workshop cm seminar of secondary school teachers concluded today in DIET Sheikhupur
15/10/2025

First three days phase of 5 day workshop cm seminar of secondary school teachers concluded today in DIET Sheikhupur

08/09/2025
Ms. Sapna Gupta joined the Institute as our new Principal today. DIET faculty and other officials and teachers of the de...
28/08/2025

Ms. Sapna Gupta joined the Institute as our new Principal today. DIET faculty and other officials and teachers of the dept.of education welcomed her heartily and promised full support and cooperation for her.

For information Admission process for session 2025-27 begins You can read Schedule for registration
27/08/2025

For information
Admission process for session 2025-27 begins
You can read Schedule for registration

Celebration of Teej in the Institute today
01/08/2025

Celebration of Teej in the Institute today

Two day Pre-Internship training programme for D.El.Ed. students started today at the Institute. Our DIET students and st...
29/07/2025

Two day Pre-Internship training programme for D.El.Ed. students started today at the Institute. Our DIET students and students of Lord Krishna College of Education Sultanpur Lodhi learnt about Mission Samarath from Sh. Davinder Sharma and smt. Jatinder Kaur. Incharge Lecturer Smt. Surjit Kaur Aujla and Sh. Harwinder Bhandal also motivated the students to show their best during their internship in the schools.

ਅੱਜ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਵਿਸ਼ਵ ਜਨਸੰਖਿਆ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਸਥਾ ...
11/07/2025

ਅੱਜ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਵਿਖੇ ਵਿਸ਼ਵ ਜਨਸੰਖਿਆ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਇੰਚਾਰਜ ਲੈਕਚਰਾਰ ਹਰਵਿੰਦਰ ਭੰਡਾਲ ਨੇ ਕਿਹਾ ਕਿ ਇਹ ਦਿਨ ਸਾਨੂੰ ਮਨੁੱਖੀ ਜਨਸੰਖਿਆ ਨਾਲ ਜੁੜੀਆਂ ਗੁੰਝਲਾਂ ਨੂੰ ਸਮਝਣ ਦਾ ਮੌਕਾ ਦਿੰਦਾ ਹੈ। ਇੱਕ .ਪਾਸੇ ਜੇ ਭਾਰਤ ਜਿਹੇ ਮੁਲਕਾਂ ਅੰਦਰ ਅਸੀਂ ਵੱਧ ਅਬਾਦੀ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਾਂ ਤਾਂ ਦੂਸਰੇ ਪਾਸੇ ਚੀਨ, ਜਪਾਨ ਅਤੇ ਯੂਰਪ ਦੇ ਮੁਲਕ ਵਧੇਰੇ ਬਜ਼ੁਰਗ ਅਤੇ ਘੱਟ ਅਬਾਦੀ ਦੀਆਂ ਔਕੜਾਂ ਦਾ ਸਾਹਮਣਾ ਕਰ ਰਹੇ ਹਨ। ਇਸ ਪਿੱਛੋਂ ਵਿਦਿਆਰਥੀਆਂ ਦੇ ਇਸ ਦਿਨ ਨਾਲ ਸੰਬੰਧਤ ਸਾਹਿਤ ਸਿਰਜਣਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਕਹਾਣੀ ਸਿਰਜਣਾ ਵਿੱਚ ਸੰਧਿਆ ਨੇ ਪਹਿਲਾ, ਅਮਨਦੀਪ ਕੌਰ ਨੇ ਦੂਸਰਾ ਅਤੇ ਲਵਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਵਿਤਾ ਸਿਰਜਣਾ ਵਿੱਚ ਕੋਮਲਪ੍ਰੀਤ ਪਹਿਲੇ, ਅੰਕੁਸ਼ ਸਿੰਘ ਦੂਸਰੇ ਤੇ ਆਰਤੀ ਕੌਰ ਤੀਸਰੇ ਸਥਾਨ ਉੱਤੇ ਰਹੀ। ਲੇਖ ਸਿਰਜਣਾ ਵਿੱਚ ਪਰਵਿੰਦਰ ਕੌਰ ਨੇ ਪਹਿਲਾ, ਸੋਨੂੰ ਰਾਣੀ ਨੇ ਦੂਸਰਾ ਅਤੇ ਪੂਜਾ ਰਾਣੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੋਸਟਰ ਮੇਕਿੰਗ ਵਿੱਚ ਆਰਤੀ ਕੌਰ ਨੇ ਪਹਿਲਾ, ਅਮਨਦੀਪ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਜਦ ਕਿ ਰੰਜੂ ਬਾਲਾ ਤੇ ਪਰਵਿੰਦਰ ਕੌਰ ਸਾਂਝੇ ਤੌਰ ਉੱਤੇ ਤੀਸਰੇ ਸਥਾਨ ਉੱਤੇ ਰਹੀਆਂ। ਸੰਸਥਾ ਦੇ ਸਮੂਹ ਅਧਿਆਪਕਾਂ ਲੈਕਚਰਾਰ ਸ੍ਰੀ ਸੰਦੀਪ ਅਰੋੜਾ, ਲੈਕਚਰਾਰ ਸ੍ਰੀਮਤੀ ਨੀਲਮ ਵਰਮਾ ਅਤੇ ਅਸਿਸਟੈਂਟ ਮੈਂਟਰ ਸ੍ਰੀਮਤੀ ਰਜਨੀ ਵਾਲੀਆ ਨੇ ਮੁਕਾਬਲਿਆਂ ਦੇ ਜੱਜਾਂ ਵਜੋਂ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਜੂਨੀਅਰ ਸਹਾਇਕ ਸ੍ਰੀਮਤੀ ਰੁਪਿੰਦਰ ਕੌਰ ਅਤੇ ਕਾਂਤਾ ਵੀ ਹਾਜ਼ਰ ਸਨ।

Address

Sultanpur Lodhi Road
Sheikhupur

Opening Hours

Monday 09:00 - 17:00
Tuesday 09:00 - 17:00
Wednesday 09:00 - 17:00
Thursday 09:00 - 17:00
Friday 09:00 - 17:00

Alerts

Be the first to know and let us send you an email when Distt. Institute of Education & Training Sheikhupur, Kapurthala posts news and promotions. Your email address will not be used for any other purpose, and you can unsubscribe at any time.

Contact The University

Send a message to Distt. Institute of Education & Training Sheikhupur, Kapurthala:

Share