Aklia Group of Institutions

Aklia Group of Institutions Aklia Group of Institutions
Jaito Road, Goniana Mandi
Distt. Bathinda (Pb.) - 151201
Landline No : 0164-2262631, 32
Mobile No : +91-81466-28401

ਆਕਲੀਆ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਵਿੱਚ ਸਟਾਫ ਦੀ ਜ਼ਰੂਰਤ ਹੈ
23/05/2026

ਆਕਲੀਆ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਵਿੱਚ ਸਟਾਫ ਦੀ ਜ਼ਰੂਰਤ ਹੈ

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਬੀਐੱਡ ਦਾ ਨਤੀਜਾ ਸ਼ਾਨਦਾਰ ਰਿਹਾ ਇਸ ਮੌਕੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼...
20/04/2026

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਬੀਐੱਡ ਦਾ ਨਤੀਜਾ ਸ਼ਾਨਦਾਰ ਰਿਹਾ
ਇਸ ਮੌਕੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਅਤੇ ਪ੍ਰਿੰਸੀਪਲ ਡਾ ਤਾਰਾ ਸਿੰਘ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸ...
14/04/2026

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਅਤੇ ਪ੍ਰਿੰਸੀਪਲ ਵਲੋਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਵਿਸਾਖੀ ਤਿਉਹਾਰ ਮਨਾਇਆ ਇਸ ਮੌਕੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਅਤੇ ਪ੍ਰਿੰਸੀਪਲ ਵਲੋਂ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਿਸਾਖੀ ਮੋਕੇ ਵਧਾਈਆਂ ਦਿੱਤੀਆਂ

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਗੋਨਿਆਣੇ ਮੰਡੀ ਬਠਿੰਡਾ
07/04/2026

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ
ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼
ਗੋਨਿਆਣੇ ਮੰਡੀ ਬਠਿੰਡਾ

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸ...
31/03/2026

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਅਤੇ ਪ੍ਰਿੰਸੀਪਲ ਵਲੋਂ ਮਹਾਂਵੀਰ ਜੈਯੰਤੀ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਐਜੂਕੇਸ਼ਨ ਅਤੇ ਡਿਗਰੀ ਕਾਲਜ ਦੇ ਵਿਦਿਆਰਥੀਆਂ ਚਾਰਟ ਮੁਕਾਬਲੇ ਕਰਵਾਏ

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਆਕਲੀਆਂ ਕਲਾ ਗੋਨਿਆਣੇ ਬਠਿੰਡਾ ਵਿਖੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀ...
26/03/2026

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਆਕਲੀਆਂ ਕਲਾ ਗੋਨਿਆਣੇ ਬਠਿੰਡਾ ਵਿਖੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਅਤੇ ਪ੍ਰਿੰਸੀਪਲ ਵਲੋਂ ਸ੍ਰੀ ਰਾਮ ਨੋਮੀ ਤਿਉਹਾਰ ਦੀਆਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਐਜੂਕੇਸ਼ਨ ਅਤੇ ਡਿਗਰੀ ਦੇ ਵਿਦਿਆਰਥੀਆਂ ਨੇ ਚਾਰਟ ਮੁਕਾਬਲੇ ਹਿੱਸਾ ਲਿਆ

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਸਰਦਾਰ ਭਗਤ ਸਿੰਘ ਜੀ ਦਾ ਸ਼ਹੀ*ਦੀ ਦਿਵਸ ਮਨਾਇਆ ਗਿਆ ਇਸ ਮੌਕੇ ਈਟੀਟੀ ਅਤੇ ਬੀਐੱਡ ਦੇ ਵਿਦਿਆਰਥੀਆਂ ਵੱਲ...
23/03/2026

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਸਰਦਾਰ ਭਗਤ ਸਿੰਘ ਜੀ ਦਾ ਸ਼ਹੀ*ਦੀ ਦਿਵਸ ਮਨਾਇਆ ਗਿਆ ਇਸ ਮੌਕੇ ਈਟੀਟੀ ਅਤੇ ਬੀਐੱਡ ਦੇ ਵਿਦਿਆਰਥੀਆਂ ਵੱਲੋਂ ਚਾਰਟ ਮੁਕਾਬਲੇ ਕਰਵਾਏ ਗਏ ਕਵਿਤਾ ਮੁਕਾਬਲੇ ਕਰਵਾਏ ਇਸ ਮੌਕੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਵਲੋਂ ਸਰਕਾਰ ਭਗਤ ਸਿੰਘ ਜੀ ਰਾਜਗੁਰੂ ਸੁਖਦੇਵ ਦੇ ਜੀਵਨ ਵੱਡੀ ਭੁੱਲੀ ਜਾਣਕਾਰੀ ਸਾਂਝੀ ਕੀਤੀ ਦੇਸ਼ ਲਈ ਕੁਰਬਾਨ ਕੀਤਾ ਇਸ ਮੌਕੇ ਪ੍ਰੋ ਜਗਸੀਰ ਸਿੰਘ,ਪ੍ਰੋ ਹੁਸਨਪ੍ਰੀਤ ਕੋਰ,ਪ੍ਰੋ ਗੁਰਪ੍ਰੀਤ ਕੌਰ, ਪ੍ਰੋ ਲਖਵੀਰ ਕੌਰ ਹਾਜ਼ਰ ਸਨ ਵਿਦਿਆਰਥੀਆਂ ਹਾਜ਼ਿਰ ਸਨ

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਮੌਕੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ...
23/03/2026

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਸਰਦਾਰ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਮੌਕੇ ਚੇਅਰਮੈਨ ਸ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਵਲੋਂ ਸਰਦਾਰ ਭਗਤ ਸਿੰਘ ਜੀ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਮੌਕੇ ਕੋਟਿ ਕੋਟਿ ਪ੍ਰਣਾਮ

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਗੋਨਿਆਣੇ ਬਠਿੰਡਾ ਵਿਖੇ ਇਹਨਾਂ ਸਟਾਫ ਦੀ ਜ਼ਰੂਰਤ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98888-88204
19/03/2026

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਗੋਨਿਆਣੇ ਬਠਿੰਡਾ ਵਿਖੇ ਇਹਨਾਂ ਸਟਾਫ ਦੀ ਜ਼ਰੂਰਤ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 98888-88204

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਜਲ ਮਹਾ ਉਤਸਵ ਮਨਾਇਆ ਗਿਆ ਇਸ ਮੌਕੇ ਚੇਅਰਮੈਨ ਸਰਦਾਰ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼...
17/03/2026

ਆਕਲੀਆਂ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਜਲ ਮਹਾ ਉਤਸਵ ਮਨਾਇਆ ਗਿਆ ਇਸ ਮੌਕੇ ਚੇਅਰਮੈਨ ਸਰਦਾਰ ਗੁਰਤੇਜ ਸਿੰਘ ਬਰਾੜ ਅਤੇ ਵਾਇਸ ਚੇਅਰਮੈਨ ਗੁਰ ਅਸ਼ੀਸ਼ ਬਰਾੜ ਐਡੀਸ਼ਨਲ ਡਾਇਰੈਕਟਰ ਅਮਨਦੀਪ ਸਿੰਘ ਦੰਦੀਵਾਲ ਦੀ ਅਗਵਾਈ ਹੇਠ ਮਨਾਇਆ ਇਸ ਮੌਕੇ ਸਟਾਫ ਅਤੇ ਵਿਦਿਆਰਥੀਆਂ ਹਾਜ਼ਿਰ ਸਨ

Address

Jaitu/goniana Road, Aklia Kalan, Goniana
Bathinda
151201

Alerts

Be the first to know and let us send you an email when Aklia Group of Institutions posts news and promotions. Your email address will not be used for any other purpose, and you can unsubscribe at any time.

Contact The University

Send a message to Aklia Group of Institutions:

Share