ਲਫ਼ਗਾਂ Doabe ਦਾ

ਲਫ਼ਗਾਂ Doabe ਦਾ ਸਾਡੇ ਪੇਜ਼ ਦੀ ਵਾਲ ਤੇ ਥੁੱਆਡਾ ਸਵਾਗਤ ਹੈ, ਉਮੀਦ ਹੈ ਪੇਜ਼ like ਤੇ follow ਕਰ ਕੇ ਜਾਉਗੇ! ਧੰਨਵਾਦ ☺️ eh school main GT road te hega aa near nehar.

LKG to lai kai +2 tak education ditti jandi aa.

07/12/2025

ਪਿੱਛਲੇ ਕਈ ਸਾਲਾ ਤੋਹ ਬੰਦੇ ਪਏ ਨਸ਼ਾ ਵੇਚਣ ਵਾਲੇ ਪੰਜਾਬੀਆਂ ਦੇ ਘਰ ਨੂੰ ਕਿਸੇ ਗੋਰੇ ਵਲੋਗਰ ਵਲੋਂ ਜਦੋ explore ਕੀਤਾ ਗਿਆ ਤੇ ਅਦਰਲੇ ਹਾਲਤ ਦੇਖੋ ਘਰ ਦੇ...

06/12/2025

ਪਾਕਿਸਤਾਨੀ ਆ ਨੇ AI ਦੀ ਪੂਰੀ ਮਾ ਭੈਣ ਕਰ ਰੱਖੀ ਆ ਇਨਾ ਦਿਨਾਂ ਚ ਪਤੰਦਰ ਪਤਾ ਨੀ ਕਿਥੋਂ ਕਿਥੋਂ ਵੀਡੀਓ ਕਢ ਕੇ ਬਣਾਈ ਜਾਂਦੇ ਆ 🤨🤨

16/11/2025

ਵਦੀਆਂ ਸ਼ਿੱਤਰ ਪਰੇਡ ਹੋਆ ਸਲੇਆ ਦਾ👍

15/11/2025

ਜੇ ਏਹੇ ਲੱਖ ਲੱਖ ਰੁਪਏ ਤਨਖ਼ਾ ਨਾਲ ਨਾ ਰੱਜੇ ਤੇਰੇ 35 ਸੋਂ ਦਾ ਕਿਥੋਂ ਮੁੱਲ ਪੌਉਣਗੇ ਜਲਾਦ ਸਾਲੇ 😡😡

15/11/2025

ਬਹਿਰਾਮ ਵਿਚ ਨੌਜਵਾਨਾਂ ਨੇ ਚਿੱਟਾ ਪੀਣ ਵਾਲਾ ਕਿੱਤਾ ਕਾਬੂ ਦਾਤ ਤਾ ਦੇਣੀ ਬਣਦੀ ਅਵ ਮੁੰਡਿਆ ਦੀ 👍.

14/11/2025

ਦੇਖੋ ਕੱਲੀ ਸਿੰਘਣੀ ਕਿੱਦਾਂ ਕਈ ਭਯਿਰਾਨੀਆਂ ਮੂਰੇ ਕੱਲੀ ਅੜ ਕੇ ਖੜ੍ਹ ਗਈ 🙏

14/11/2025

ਜਿੰਦਾ ਮਰਜੀ ਆ 22 ਦੀਆਂ ਗੱਲਾਂ ਵਿਚ ਵਜਨ ਤਾ ਹੁੰਦਾ

14/11/2025

ਆ ਨਕਲੀ ਸਿੱਖ ਬਣ ਕੇ ਜਿਹੜੇ ਕਾਂਡ ਕਰਦੇ ਪਏ ਆ ਇਕ ਤਾ ਏ ਸਲੇਆ ਨੇ ਵੀ ਸਿੱਖੀ ਨੂੰ ਬੋਹ ਢਾਂ ਲਈ ਹੋਈ ਆ 😡😡

14/11/2025

Hi everyone! 🌟 You can support me by sending Stars – they help me earn money to keep making content that you love.

Whenever you see the Stars icon, you can send me Stars.

14/11/2025

ਪਤੰਦਰ ਟ੍ਰੇਨ ਚ ਈਂ DJ ਲਈ ਬੈਠੇ ਆ 😄😄 #ਵੇਲਹਿਜਨਤਾ

Address

Jalandhar
144409

Website

Alerts

Be the first to know and let us send you an email when ਲਫ਼ਗਾਂ Doabe ਦਾ posts news and promotions. Your email address will not be used for any other purpose, and you can unsubscribe at any time.

Share