Doaba Group of colleges (campus 1)

Doaba Group of colleges (campus 1) For admission call on 9555014422

ਇਕ ਸੁਪਨਾ ਸੀ ਸੰਜੋਇਆ, ਅੰਤ ਪੂਰਾ ਜਿਹੜਾ ਹੋਇਆ, D.I.E.T kharar ਵਿੱਚ ਪੜਨ, ਮੈਂ ਲੱਗਿਆ ਸੀ ਨਵਾਂ ਨਵਾਂ। ... ਸਾਰੇ ਚਿਹਰੇ ਅਣਜਾਣ, ਇਕ ਦੂਜੇ ਤਾਈਂ ਤਾਂਘ, ਗੱਲਾਂ ੳਪਰਿਆਂ ਨਾਲ ਕਰਨ, ਮੈਂ ਲੱਗਿਆ ਸੀ ਨਵਾਂ ਨਵਾਂ। ਕਈ ਆਪਣੇ ਜਹੇ ਲੱਭ, ਪੜਾਈ ਰੱਬ ਉੱਤੇ ਛੱਡ, ਘੱਟ ਕਲਾਸਾਂ ਵਿੱਚ ਵੜਨ, ਮੈਂ ਲੱਗਿਆ ਸੀ ਨਵਾਂ ਨਵਾਂ। ਕਾਲੇ ਬੁੱਲਟ ਤੇ ਚੱੜ, ਲਾਕੇ ਪੋਚਵੇਂ ਜੇ ਲੜ, D.I.E.T kharar ਦਿਆਂ ਮੋੜਾਂ ਉੱਤੇ ਖੜਨ,ਮੈਂ ਲੱਗਿਆ ਸੀ ਨਵਾਂ ਨਵਾਂ। ਨਤੀਜਾ ਪਹਿਲੇ Saal ਦਾ ਦੇਖ, ਨਿਕਲਿਆ ਕੱਨਾਂ ਵਿੱਚੋਂ

ਸੇਕ, ਪੱਕੇ ਪੇਪਰਾਂ ਚੋਂ ਝੜਨ, ਮੈਂ ਲੱਗਿਆ ਸੀ ਨਵਾਂ ਨਵਾਂ। ਕੋਈ ਘੂਰੀ ਵੱਟ ਲੰਘੇ, ਕੋਈ ਬਿਨਾਂ ਗੱਲੋਂ ਖੰਗੇ, ਗਰਮ ਖੂਨ ਠੰਡਾ ਕਰਨ, ਮੈਂ ਲੱਗਿਆ ਸੀ ਨਵਾਂ ਨਵਾਂ। ਲੱਗੀ ਸੌਣ ਦੀ ਝੜੀ, ਅੱਖ ਕਿਸੇ ਨਾਲ ਲੜੀ, ਇਕ ਕੁੜੀ ਉੱਤੇ ਮਰਨ, ਮੈਂ ਲੱਗਿਆ ਸੀ ਨਵਾਂ ਨਵਾਂ। ਜਿਨਾਂ ਤੇ ਸੀ ਰੱਬ ਜਿੱਡਾ ਮਾਣ, ਤੁਰਦੇ ਸੀ ਨਾਲ ਹਿਕ ਤਾਂਣ, ਹਰ ਥਾਂ ਯਾਰਾਂ ਨਾਲ ਖੜਨ, ਮੈਂ ਲੱਗਿਆ ਸੀ ਨਵਾਂ ਨਵਾਂ। ਅੱਜ ਬੜੇ ਚਿਰਾਂ ਬਾਦ, D.I.E.T kharar ਆਇਆ ਜਦੋਂ ਯਾਦ, ਪੁਰਾਣੀਆਂ ਯਾਦਾਂ ਵਿੱਚ ਹੜਨ, ਮੈਂ ਲੱਗਿਆ ਸੀ ਨਵਾਂ ਨਵਾਂ। ║█ └───» (•̪●) (•̪●) sare DOABA GROUP waliaeea layi...

Plzzz anybody find then  call on contact number
06/12/2018

Plzzz anybody find then call on contact number

21/10/2018
12/07/2018

ADMISSION OPEN. 2018
Doaba Group of College {campus 1}
Courses are Available in DGC.
Diploma in, MECHANICAL, CIVIL, ELECTRICAL, COMPUTER SCIENCE, ELECTRONICS AND COMMUNION EGG.
BA, BED, ,ETT, PHARMACY, BBA, BSC AGRICULTURAL, PGDCA, BTECH, FASHION TECHNOLOGIES, MBA, MTECH.

CONTACT 9555014422

09/03/2018
All Diploma students fill their OMR. Last date 4-11-2017
30/10/2017

All Diploma students fill their OMR. Last date 4-11-2017

30/10/2017

All Diploma students fill their OMR forms.

Sharry Mann at DOABA
17/10/2017

Sharry Mann at DOABA

17/10/2017

Sharry Mann live in dgc.

Fresher party in DGC
16/10/2017

Fresher party in DGC

04/10/2017

School madama da dance.

Address

For Admission Call4422. (just 13 Kms From Chandigarh On Chandigarh-Ropar Transparentway, Midway Kharar-Kurali), Interstate Spread Over 30 Acres
Kharar
955501

Alerts

Be the first to know and let us send you an email when Doaba Group of colleges (campus 1) posts news and promotions. Your email address will not be used for any other purpose, and you can unsubscribe at any time.

Contact The University

Send a message to Doaba Group of colleges (campus 1):

Share