Thapar College of Nursing, Moga

ਅੱਜ ਡਾ. ਸ਼ਾਮ ਲਾਲ ਥਾਪਰ ਕਾਲਜ ਆਫ਼ ਨਰਸਿੰਗ, ਮੋਗਾ ਦੇ ਰਾਜੀਵ ਗਾਂਧੀ ਆਡੀਟੋਰੀਅੱਮ ਦੇ ਅੰਦਰ ਅਧਿਆਪਕ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ...
05/09/2026

ਅੱਜ ਡਾ. ਸ਼ਾਮ ਲਾਲ ਥਾਪਰ ਕਾਲਜ ਆਫ਼ ਨਰਸਿੰਗ, ਮੋਗਾ ਦੇ ਰਾਜੀਵ ਗਾਂਧੀ ਆਡੀਟੋਰੀਅੱਮ ਦੇ ਅੰਦਰ ਅਧਿਆਪਕ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ।

ਅੱਜ ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਦੇ ਅੰਦਰ 80ਵਾਂ ਆਜਾਦੀ ਦਿਵਸ ਬੜੀ ਸ਼ਰਧਾ ਨਾਲ ਮਨਾਈਆ ਗਿਆ । ਇਸ ਮੌਕੇ ਤੇ ਡਾ ਮਾਲਤੀ ਥਾਪਰ ਸਾਬਕਾ ਮੰ...
15/08/2026

ਅੱਜ ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਦੇ ਅੰਦਰ 80ਵਾਂ ਆਜਾਦੀ ਦਿਵਸ ਬੜੀ ਸ਼ਰਧਾ ਨਾਲ ਮਨਾਈਆ ਗਿਆ । ਇਸ ਮੌਕੇ ਤੇ ਡਾ ਮਾਲਤੀ ਥਾਪਰ ਸਾਬਕਾ ਮੰਤਰੀ ਪੰਜਾਬ - ਚੈੱਅਰਪਰਸਨ ਅਤੇ ਡਾ ਪਵਨ ਥਾਪਰ ਡਾਇਰੈੱਕਟਰ ਡਾ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਨੇ ਤਿਰੰਗਾਂ ਲਹਿਰਾ ਕੇ ਉਸ ਨੂੰ ਸਲਾਮੀ ਦਿੱਤੀ ਅਤੇ ਸਮੂਹ ਵਿਦਿਆਰਥੀ - ਸਟਾਫ ਨੂੰ ਸਮਾਜ ਨੂੰ ਇਸ ਪਾਵਨ ਦਿਨ ਦੀ ਵਿਸ਼ੇਸ਼ਤਾ ਦੱਸਦੇ ਹੋਏ ਸਭ ਨੂੰ ਮੁਬਾਰਕਬਾਦ ਵੀ ਦਿੱਤੀ । ਜੈ ਹਿੰਦ ।

Happy Independence Day 2026 To All Students.
15/08/2026

Happy Independence Day 2026 To All Students.

ਮੋਗਾ, ਡਾਕਟਰ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਬੜੇ ਉਤਸ਼ਾਹ ਅਤੇ ਸ਼ਰਧਾ ਪੂਰਨ ਤਰੀਕੇ ਨਾਲ  ਸ਼੍ਰੀ ਰਾਜੀਵ ਗਾਂਧ...
12/05/2026

ਮੋਗਾ, ਡਾਕਟਰ ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਬੜੇ ਉਤਸ਼ਾਹ ਅਤੇ ਸ਼ਰਧਾ ਪੂਰਨ ਤਰੀਕੇ ਨਾਲ ਸ਼੍ਰੀ ਰਾਜੀਵ ਗਾਂਧੀ ਆਡੀਟੋਰੀਅੱਮ ਵਿੱਚ ਮਨਾਇਆ ਗਿਆ ।

ਉੱਘੇ ਸੁੰਤਤਰਤਾ ਸੰਗਰਾਮੀ ਤੇ ਗਰੀਬਾਂ ਦੇ ਮਸੀਹਾ ਡਾ. ਸ਼ਾਮ ਲਾਲ ਥਾਪਰ ਦੀ ਬਰਸੀ ਤੇ ਡਾ ਮਾਲਤੀ ਥਾਪਰ ਜੀ, ਡਾ ਪਵਨ ਥਾਪਰ ਜੀ ਤੇ ਬਾਕੀ ਸਾਰੇ ਕਾਲਜ ...
29/04/2026

ਉੱਘੇ ਸੁੰਤਤਰਤਾ ਸੰਗਰਾਮੀ ਤੇ ਗਰੀਬਾਂ ਦੇ ਮਸੀਹਾ ਡਾ. ਸ਼ਾਮ ਲਾਲ ਥਾਪਰ ਦੀ ਬਰਸੀ ਤੇ ਡਾ ਮਾਲਤੀ ਥਾਪਰ ਜੀ, ਡਾ ਪਵਨ ਥਾਪਰ ਜੀ ਤੇ ਬਾਕੀ ਸਾਰੇ ਕਾਲਜ ਦੇ ਸਟਾਫ ਵੱਲੋ ਉਹਨਾ ਦੀ ਫੋਟੋ ਤੇ ਫੁੱਲ ਅਰਪਤ ਕਰਕੇ ਉਹਨਾ ਨੂੰ ਯਾਦ ਕੀਤਾ ਗਿਆ ਅਤੇ ਉਹਨਾ ਨੇ ਜੋ ਯੋਗਦਾਨ ਦੇਸ਼ ਦੀ ਆਜਾਦੀ ਵਾਸਤੇ ਕੀਤਾ ਆਪਣੇ ਸਮੇਂ ਦੇ ਲੋੜਵੰਦਾ ਲਈ ਕੀਤਾ ਉਹਨਾ ਦੇ ਇਸ ਵੱਡਮੁੱਲੀ ਨੇਕ ਸ਼ਹਾਦਤ ਨੂੰ ਯਾਦ ਕੀਤਾ ਗਿਆ ।

ਬਾਬਾ ਫਰੀਦ ਯੂਨੀਵਰਸਿਟੀ ਆਫ ਹੈੱਲਥ ਸਾਇੰਸਜ ਫਰੀਦਕੋਟ ਵੱਲੋ ਨਰਸਿੰਗ ਕਾਲਜ ਦੀਆਂ ਲਾਇਬ੍ਰੇਰੀਆਂ ਦੇ ਸਰੋਤਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਟ੍ਰੇਨਿੰਗ ...
28/04/2026

ਬਾਬਾ ਫਰੀਦ ਯੂਨੀਵਰਸਿਟੀ ਆਫ ਹੈੱਲਥ ਸਾਇੰਸਜ ਫਰੀਦਕੋਟ ਵੱਲੋ ਨਰਸਿੰਗ ਕਾਲਜ ਦੀਆਂ ਲਾਇਬ੍ਰੇਰੀਆਂ ਦੇ ਸਰੋਤਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਟ੍ਰੇਨਿੰਗ ਸੈਸ਼ਨ ਲਗਾਇਆ ।

ਧਰਤੀ ਦਿਵਸ ਦੇ ਮੌਕੇ ਤੇ – ਅੱਜ ਡਾ: ਸਾਮ ਲਾਲ ਥਾਪਰ ਕਾਲਜ ਆਫ ਨਰਿਸੰਗ ਮੋਗਾ ਵਿੱਚ ਰੁੱਖ ਲਗਾਓ ਮੁਹਿੰਮ ਦਾ ਆਯੋਜਨ ਬੜੀ ਸ਼ਰਧਾ ਨਾਲ ਕੀਤਾ ਗਿਆ ।
22/04/2026

ਧਰਤੀ ਦਿਵਸ ਦੇ ਮੌਕੇ ਤੇ – ਅੱਜ ਡਾ: ਸਾਮ ਲਾਲ ਥਾਪਰ ਕਾਲਜ ਆਫ ਨਰਿਸੰਗ ਮੋਗਾ ਵਿੱਚ ਰੁੱਖ ਲਗਾਓ ਮੁਹਿੰਮ ਦਾ ਆਯੋਜਨ ਬੜੀ ਸ਼ਰਧਾ ਨਾਲ ਕੀਤਾ ਗਿਆ ।

Workshop Organise In Dr. Shyam Lal Thapar College Of Nursing By BSC Nursing 7th Semester. The Theme Of Workshop is "“Dis...
16/04/2026

Workshop Organise In Dr. Shyam Lal Thapar College Of Nursing By BSC Nursing 7th Semester. The Theme Of Workshop is "“Disaster Management” dated 15 April 2026.

A workshop on healthcare-associated infections and biomedical waste compliance was organized by M.Sc. students at Dr. Sh...
08/04/2026

A workshop on healthcare-associated infections and biomedical waste compliance was organized by M.Sc. students at Dr. Shyam Lal Thapar College of Nursing.

ਆਪ ਸਭ ਨੂੰ ਈਦ ਓਲ ਫਿਤਰ ਦੀਆਂ ਲੱਖ - ਲੱਖ ਮੁਬਾਰਕਾਂ - ਵੱਲੋ - ਡਾ ਮਾਲਤੀ ਥਾਪਰ ਅਤੇ ਡਾ ਪਵਨ ਥਾਪਰ ।
20/03/2026

ਆਪ ਸਭ ਨੂੰ ਈਦ ਓਲ ਫਿਤਰ ਦੀਆਂ ਲੱਖ - ਲੱਖ ਮੁਬਾਰਕਾਂ - ਵੱਲੋ - ਡਾ ਮਾਲਤੀ ਥਾਪਰ ਅਤੇ ਡਾ ਪਵਨ ਥਾਪਰ ।

Address

Moga

Website

Alerts

Be the first to know and let us send you an email when Thapar College of Nursing, Moga posts news and promotions. Your email address will not be used for any other purpose, and you can unsubscribe at any time.

Shortcuts

Share