Punjabi University Patiala

Punjabi University Patiala Contact information, map and directions, contact form, opening hours, services, ratings, photos, videos and announcements from Punjabi University Patiala, College & University, Punjabi University Patiala, Patiala.

Established on April 30, 1962 in the erstwhile princely state of Patiala with the main objective of furthering the cause of Punjabi language, art and literature, Punjabi University has since evolved into the largest University in the state.

Fighting for rights
09/02/2018

Fighting for rights

Punjabi University won MAKA trophy again...Congrats all
04/09/2017

Punjabi University won MAKA trophy again...

Congrats all

15/09/2012
11/06/2012

Life means -
2 cars
10 dost
Kuch chhutte Paise aur 1 sunsaan Rasta .

Life means -
1 dost ka ghar
thodi baarish aur bahut saari batein .

Life means -
College k dost Bunk Kiye hue Lecture,
3 Dost 1 samosa aur bill k uper jhagda aaj tu de kal main dunga...

Life means -
miss call uthaane pe dost ki gaali aur Sorry Bolne pe aur 1 gaali .

Life Means -
5 saal baad Achanak purane dost ka 1 sms aana baat krte krte aankhe gili hojana .

Life means -
dosti ki baat yaad rakhna aur yaad kr k wo halke se muskurana..

Cheers To Friendship... :-)

08/06/2012

GF- meri Tabiyat Kharab hai
Jaanu Sone Jaa Rahi Hu aur Tum............ ...??
Bf- Mai Cinema Hall me Tere Piche popcorn kha raha hu:P xD :D

ਅੱਜ ਮੇਰੀਆਂ ਕਈ ਨਿੱਕੀਆਂ-ਨਿੱਕੀਆਂਭੈਣਾਂ, ਕਿਸੇਦੀਆਂਧੀਆਂ, ਕਿਸੇ ਦੀਆਂ ਮਾਵਾਂ, ਕਿਸੇ ਦੀਆਂ ਨੂੰਹਾਂ ਤੇਕਿਸੇ ਦੇਬਹੁੱਤ ਸਾਰੇ ਰਿਸ਼ਤਿਆਂ ਦੀਆਂ ਤੰ...
09/05/2012

ਅੱਜ ਮੇਰੀਆਂ ਕਈ ਨਿੱਕੀਆਂ-ਨਿੱਕੀਆਂਭੈਣਾਂ, ਕਿਸੇ
ਦੀਆਂ
ਧੀਆਂ, ਕਿਸੇ ਦੀਆਂ ਮਾਵਾਂ, ਕਿਸੇ ਦੀਆਂ ਨੂੰਹਾਂ ਤੇ
ਕਿਸੇ ਦੇ
ਬਹੁੱਤ ਸਾਰੇ ਰਿਸ਼ਤਿਆਂ ਦੀਆਂ ਤੰਦਾਂ, ਜੱਦ ਜੰਮਣ ਤੋਂ
ਪਹਿਲਾਂ ਹੀ ਸੜਕਾਂ ਤੇ "ਭਰੂਣ ਹੱਤਿਆ" ਦੇ ਰੂਪ
ਵਿੱਚ
ਰੁਲਦੀਆਂ ਦੇਖਦਾ ਹਾਂ, ਦਿਲ ਚੋਂ ਹਾਅ ਨਿਕਲਦੀ ਹੈ,
ਤੇ
ਕੁੱਝ ਸਮੇਂ ਲਈ ਤਾਂ ਸੁੰਨ ਜਿਹਾ ਹੀ ਹੋ ਜਾਂਦਾ ਹਾਂ ।
ਗੁਰੂਆਂ/ਪੀਰਾਂ ਦੀ ਧਰਤੀ ਪੰਜਾਬ, ਜਿਸਹਨੇ
ਹਮੇਸ਼ਾਂ ਮੋਹਰੀ ਰਹਿ ਕੇ ਹਰ ਪਾਸੇ
ਨਾਮਣਾ ਖੱਟਿਆ ਅਤੇ
ਪੂਰੀ ਦੁਨੀਆ ਵਿੱਚ ਆਪਣਾ ਨਾਮ ਬਣਾਇਆ ਅਤੇ
ਕਮਾਇਆ,
ਕਦ ਉਸ ਪੰਜਾਬ ਦੇ ਬੇ-ਗ਼ੈਰਤ, ਬੇਅਣਖੇ, ਮਤਲੱਬ
ਪ੍ਰਸਤ
ਲੋਕਾਂ ਦੀ ਇਹੋ ਜਿਹੀ ਕਾਰਜੁਗਾਰੀ ਸਾਹਮਣੇ
ਆਉਂਦੀ ਹੈ,
ਤਾਂ ਸਿਰਫ ਇਹ ਤਿੰਨ ਸ਼ਬਦ ਹੀ ਮੂੰਹੋਂ ਨਿਕਲਦੇ ਨੇ,
"ਮੈਨੂੰ
ਮੁਆਫ ਕਰੀਂ ਪੰਜਾਬ", ਮੈਂ ਕੁੱਝ ਨਹੀਂ ਕਰ
ਪਾ ਰਿਹਾ ਕਿ ਇਹ ਕਲੰਕ ਤੇਰੇ ਮੱਥੇ ਤੋਂ
ਮਿਟਾ ਸਕਾਂ, ਪਰ
ਜੇ ਕੁੱਝ ਕਰ ਸਕਿਆ ਤਾਂ ਪਿੱਛੇ ਵੀ ਕਦੇ
ਨਹੀਂ ਹਟਾਂਗਾ !!

04/05/2012

ਅਸੀਂ ਉਦੋਂ ਵੀ ਚੁੱਪ ਸੀ,,
ਤੇ ਹੁਣ ਵੀ ਚੁੱਪ ਹਾਂ,,

ਆਪੇ
ਹੀ ਤਾਂ ਤੂੰ ਪਿਆਰ ਸਿਖਾ ਗਿਆ,,

ਮੇਰੇ ਇਸ ਦਿਲ ਨੂੰ
ਮਜਬੂਰ ਕਰ ਕੇ,,
ਆਪੇ ਹੀ ਤਾਂ ਤੂੰ ਰੋਣਾ ਸਿਖਾ ਗਿਆ,

ਮੇਰੇ ਦਿਲ ਤੋਂ ਅਪਣੇ ਦਿਲ ਨੂੰ ਦੂਰ ਕਰ ਕੇ,,
ਅਸੀਂ ਉਦੋਂ
ਵੀ ਚੁੱਪ ਸੀ,,
ਤੇ ਹੁਣ ਵੀ ਚੁੱਪ ਹਾਂ..........♥

04/05/2012

♥ ਤੂੰ ਵੀ ਸੋਚਦੀ ਹੋਵੇਂਗੀ ਮੈ ਕਿਸੇ ਹੋਰ ਤੇ ਡੁੱਲ ਗਿਆ,___!!!
♥ ਪਰ ਸਾਨੂੰ ਤਾਂ ਆਪਣਾ ਕੋਈ ਬਣਾਉਣਾ ਵੀ ਨੀਂ ਆਉਂਦਾ,___!!!
♥ ਯਾਰ ਆਖਦੇ ਮੈਂ ਲਿਖਦਾ ਤੈਨੂੰ ਯਾਦ ਕਰ ਕੇ,___!!!
♥ ਪਰ ਮੈਨੂੰ ਤਾਂ ਪੈੱਨ ਚਲਾਉਣਾ ਵੀ ਨੀਂ ਆਉਂਦਾ,___!!!
♥ ਉੱਪਰੀ ਦਿਖਾਵੇ ਦਾ ਪਿਆਰ ਚੱਲਦਾ ਅੱਜ-ਕੱਲ,

02/05/2012

ਕੋਈ ਦੱਸਦਾ ਲੱਕ 29...
ਕੋਈ ਜਾਦਾ ਲੱਕ 28 ਗਾਈ....
ਔਰਤ ਦੀ ਰਹਿੰਦੀ ਇਜੱਤ ਇਹਨਾ ਮਿੱਟੀ ਵਿੱਚ ਮਿਲਾਈ...
ਕੋਈ ਦੱਸਦਾ ਇਹਨੂੰ ਅਸਲਾ ਕੋਈ ਕਹਿੰਦਾ ਦੁੱਧ ਮਲਾਈ...
ਸ਼ਰਮ ਕਰੋ ਪੰਜਾਬੀੳ ਪੰਜਾਬੀ ਹੋ ਕੇ ਜਾਂਦੇ ਔਰਤ ਨੂੰ ਮਖੌਲ ਬਣਾਈ.

28/03/2012

Public Toilet Mein Likha Tha...
"Duniya Chand Pe Pohanch Gayi OR Tu Yahan Betha Hai"
Kisi Nay Neechay Likh Dia...
"Bus Dho K Jaa Raha Hoon, Wahan Paani Nahin Hai Na" :P :D >>> Had Ho Gayi !!!

Address

Punjabi University Patiala
Patiala
147002

Alerts

Be the first to know and let us send you an email when Punjabi University Patiala posts news and promotions. Your email address will not be used for any other purpose, and you can unsubscribe at any time.

Contact The University

Send a message to Punjabi University Patiala:

Share